
Daily Hukamnama: Sikh Wisdom ANG 555,556 July 24th 2026 #hukamnama #darbarsahib
ਸਲੋਕ ਮਃ ੩ ॥ salok mahalaa teejaa || Shalok, Third Mehla: ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ ॥ haumai vich jagat muaa maradho maradhaa jai || ਸੰਸਾਰ ਹਉਮੈ ਵਿਚ ਮੁਇਆ ਪਿਆ ਹੈ, ਨਿੱਤ (ਹਿਠਾਂ ਹਿਠਾਂ) ਪਿਆ ਗਰਕਦਾ ਹੀ ਹੈ; In egotism, the w



























